Beyond the Breaking News

ਡੀਜੀਪੀ ਪੰਜਾਬ ਤੇ ਸੀਪੀ ਜਲੰਧਰ ਨੇ ਦਿੱਲੀ ਵਿਧਾਨ ਸਭਾ ਸਪੀਕਰ ਨੂੰ ਲਿਖੀ ਚਿੱਠੀ

Punjabi News News

ਡੀਜੀਪੀ ਪੰਜਾਬ ਤੇ ਸੀਪੀ ਜਲੰਧਰ ਨੇ ਦਿੱਲੀ ਵਿਧਾਨ ਸਭਾ ਸਪੀਕਰ ਨੂੰ ਲਿਖੀ ਚਿੱਠੀ
Zee Punjabi NewsZee News PunjabPunjab News Today

Atishi video case: ਇਸ ਮਗਰੋਂ ਡੀਜੀਪੀ ਪੰਜਾਬ, ਸਪੈਸ਼ਲ ਡੀਜੀਪੀ ਸਾਈਬਰ ਕ੍ਰਾਈਮ ਨੇ ਦਿੱਲੀ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ ਅਤੇ ਚਿੱਠੀ ਲਿਖ ਕੇ ਜਵਾਬ ਲਈ 10 ਦਿਨ ਦਾ ਸਮਾਂ ਮੰਗਿਆ ਹੈ।

Atishi video case: ਆਤਿਸ਼ੀ ਵੀਡਿਓ ਮਾਮਲੇ ਵਿੱਚ ਜਲੰਧਰ ਵਿੱਚ ਹੋਈ ਐਫ ਆਈ ਆਰ ਮਾਮਲੇ ਵਿੱਚ ਦਿੱਲੀ ਵਿਧਾਨ ਸਭਾ ਸਪੀਕਰ ਨੇ ਪੰਜਾਬ ਤੋਂ 48 ਘੰਟਿਆਂ ਵਿੱਚ ਜਵਾਬ ਮੰਗਿਆ ਸੀ। ਇਸ ਮਗਰੋਂ ਡੀਜੀਪੀ ਪੰਜਾਬ, ਸਪੈਸ਼ਲ ਡੀਜੀਪੀ ਸਾਈਬਰ ਕ੍ਰਾਈਮ ਨੇ ਦਿੱਲੀ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ ਅਤੇ ਚਿੱਠੀ ਲਿਖ ਕੇ ਜਵਾਬ ਲਈ 10 ਦਿਨ ਦਾ ਸਮਾਂ ਮੰਗਿਆ ਹੈ। ਦਿੱਲੀ ਵਿਧਾਨ ਸਭਾ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਜਵਾਬ ਦੇਣ ਲਈ 72 ਘੰਟੇ ਦਾ ਸਮਾਂ ਦਿੱਤਾ ਹੈ। ਇਨ੍ਹਾਂ ਵਿੱਚ ਡੀਜੀਪੀ ਗੌਰਵ ਯਾਦਵ, ਸਾਈਬਰ ਕ੍ਰਾਈਮ ਦੇ ਵਿਸ਼ੇਸ਼ ਡੀਜੀਪੀ ਵੀ.

ਨੀਰਜਾ ਅਤੇ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਨੇ ਦਿੱਲੀ ਸਪੀਕਰ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਸਮੀਖਿਆ ਕਰਨ ਲਈ ਤਿੰਨ ਦਿਨ ਚਾਹੀਦੇ ਹਨ। ਪਹਿਲਾਂ, 24 ਘੰਟੇ ਦਾ ਜਵਾਬ ਮੰਗਿਆ ਗਿਆ ਸੀ। ਇਹ ਮਾਮਲਾ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਆਪ ਵਿਧਾਇਕ ਆਤਿਸ਼ੀ ਮਾਰਲੇਨਾ ਦੇ ਵਾਇਰਲ ਵੀਡੀਓ ਨਾਲ ਸਬੰਧਤ ਹੈ, ਜਿਸ ਵਿੱਚ ਉਨ੍ਹਾਂ ਤੇ ਸਿੱਖ ਗੁਰੂਆਂ ਦਾ ਅਪਮਾਨ ਕਰਨ ਦਾ ਦੋਸ਼ ਹੈ। ਹਾਲਾਂਕਿ, ਆਤਿਸ਼ੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ। ਇਸ ਦੌਰਾਨ ਪੰਜਾਬ ਪੁਲਿਸ ਨੇ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਦੁਆਰਾ ਪੋਸਟ ਕੀਤੀ ਗਈ ਇੱਕ ਵੀਡੀਓ ਦੇ ਆਧਾਰ ਤੇ ਜਲੰਧਰ ਵਿੱਚ ਕੇਸ ਦਰਜ ਕੀਤਾ ਹੈ। ਇਸ ਦਾ ਜਵਾਬ ਦਿੰਦੇ ਹੋਏ, ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਇਹ ਵੀਡੀਓ ਵਿਧਾਨ ਸਭਾ ਦਾ ਰਿਕਾਰਡ ਹੈ। ਕਿਸੇ ਹੋਰ ਰਾਜ ਦੀ ਪੁਲਿਸ ਇਸਦੀ ਜਾਂਚ ਕਿਵੇਂ ਕਰ ਸਕਦੀ ਹੈ ਅਤੇ ਕੇਸ ਕਿਵੇਂ ਦਰਜ ਕਰ ਸਕਦੀ ਹੈ? ਜਲੰਧਰ ਪੁਲਿਸ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਆਪ ਵਿਧਾਇਕ ਆਤਿਸ਼ੀ ਮਾਰਲੇਨਾ ਦੇ ਇੱਕ ਵੀਡੀਓ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਸੀ। ਜਲੰਧਰ ਪੁਲਿਸ ਦੇ ਬੁਲਾਰੇ ਨੇ ਦੱਸਿਆ ਸੀ ਕਿ ਇਹ ਮਾਮਲਾ ਇਕਬਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਸੀ, ਜਿਸ ਨੇ ਦੋਸ਼ ਲਗਾਇਆ ਸੀ ਕਿ ਆਤਿਸ਼ੀ ਦੇ ਇੱਕ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ ਅਤੇ ਤਕਨੀਕੀ ਤੌਰ ਤੇ ਬਦਲਿਆ ਗਿਆ ਸੀ ਅਤੇ ਗਲਤ ਤਰੀਕੇ ਨਾਲ ਅਪਲੋਡ ਅਤੇ ਪ੍ਰਸਾਰਿਤ ਕੀਤਾ ਗਿਆ ਸੀ।

We have summarized this news so that you can read it quickly. If you are interested in the news, you can read the full text here. Read more:

Zee News /  🏆 7. in İN

Zee Punjabi News Zee News Punjab Punjab News Today Zee News Live Punjab Punjab News Punjabi News Latest News Zee Phh ਜ਼ੀ ਨਿਊਜ਼ ਪੰਜਾਬੀ ਖ਼ਬਰਾਂ 2023 ਪੰਜਾਬੀ ਖ਼ਬਰਾਂ Punjabi Khabra ਮੁੱਖ ਖ਼ਬਰਾਂ ਅੱਜ ਦੀਆਂ ਤਾਜਾਂ ਖ਼ਬਰਾਂ Atishi Video Case Delhi Assembly Speaker DGP Punjab

 

Canada Latest News, Canada Headlines

Similar News:You can also read news stories similar to this one that we have collected from other news sources.

आतिशी ने नए मुख्यमंत्री के तौर पर शपथ ग्रहण कीआतिशी ने नए मुख्यमंत्री के तौर पर शपथ ग्रहण कीDelhi New CM Atishi Oath Ceremony LIVE: आज दिल्ली को नया मुख्यमंत्री मिल गया. आतिशी ने नए Watch video on ZeeNews Hindi
Read more »

Delhi New CM Atishi Update: दिल्ली की नई CM आतिशी सड़कों का निरीक्षण करने निकलींDelhi New CM Atishi Update: दिल्ली की नई CM आतिशी सड़कों का निरीक्षण करने निकलींDelhi New CM Atishi Update: दिल्ली की नई मुख्यमंत्री आतिशी आज पहली बार सड़कों का निरीक्षण करने Watch video on ZeeNews Hindi
Read more »

छठ महापर्व को लेकर CM आतिशी मार्लेना ने बीजेपी पर किया बड़ा हमलाछठ महापर्व को लेकर CM आतिशी मार्लेना ने बीजेपी पर किया बड़ा हमलाAtishi Marlena On Chhath Puja: छठ महापर्व को लेकर दिल्ली की नई मुख्यमंत्री आतिशी मार्लेना ने बीजेपी Watch video on ZeeNews Hindi
Read more »

'पत्नी और ससुरालवालों ने बहुत टॉर्चर...' : आखिरी वीडियो में छलका पुनीत खुराना का दर्द'पत्नी और ससुरालवालों ने बहुत टॉर्चर...' : आखिरी वीडियो में छलका पुनीत खुराना का दर्दPuneet Khurana Death Case: खुदकुशी से पहले...पुनीत का Last Video | Metro Nation 10
Read more »

Atishi Video: भाजपा सरकार का इरादा ही नहीं है दिल्ली की महिलाओं को 2500 रुपये देने का-आतिशीAtishi Video: भाजपा सरकार का इरादा ही नहीं है दिल्ली की महिलाओं को 2500 रुपये देने का-आतिशीAtishi Video: दिल्ली विधानसभा में आतिशी और अन्य AAP विधायकों ने दिल्ली विधानसभा के बाहर महिला Watch video on ZeeNews Hindi
Read more »

AAP नेता दुर्गेश पाठक के घर CBI का छापा: विदेशी फंडिंग मामले में जांच जारी; सिसोदिया बोले- BJP की साजिश, गु...AAP नेता दुर्गेश पाठक के घर CBI का छापा: विदेशी फंडिंग मामले में जांच जारी; सिसोदिया बोले- BJP की साजिश, गु...AAP Gujarat Polls Incharge Durgesh Pathak Foreign Funding Case CBI Raid Update; Follow AAP BJP, Atishi Latest News, Headlines On Dainik Bhaskar.
Read more »



Render Time: 2026-06-03 21:01:23